ਉਪਰੋਕਤ ਵੀਡੀਓ ਨੂੰ ਪਲੇਲਿਸਟ ਦੇ ਤੌਰ ‘ਤੇ ਬਣਾਇਆ ਗਿਆ ਹੈ। ਇਹ ਉਦੋਂ ਤੱਕ ਲੂਪ ਦੇ ਤੌਰ ‘ਤੇ ਚੱਲਦਾ ਰਹੇਗਾ ਜਦੋਂ ਤੱਕ ਅਸੀਂ ਵੀਡੀਓ ਬੰਦ ਨਹੀਂ ਕਰਦੇ। ਵੀਡੀਓ ਦੀ ਮਿਆਦ ਲਗਭਗ 1 ਘੰਟਾ 23 ਮਿੰਟ ਹੈ। ਵੀਡੀਓ ਦੇ ਪੂਰਾ ਹੋਣ ਤੋਂ ਬਾਅਦ, ਇਹ ਦੁਬਾਰਾ ਸ਼ੁਰੂ ਹੋ ਜਾਵੇਗਾ ਅਤੇ ਲੂਪ ਜਾਂ ਪਲੇਲਿਸਟ ਦੇ ਤੌਰ ‘ਤੇ ਚੱਲਦਾ ਰਹੇਗਾ। ਕਿਰਪਾ ਕਰਕੇ ਵੱਧ ਤੋਂ ਵੱਧ ਸ੍ਰੀ ਸੁਖਮਨੀ ਸਾਹਿਬ ਦੇ ਨਾਲ ਜੁੜੋ। ਰਿਕਾਰਡਿੰਗ ਤਪ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਜੀ ਵਿਖੇ ਕੀਤੀ ਗਈ ਹੈ ਅਤੇ ਅਸੀਂ ਇਸ ਉਪਰਾਲੇ ਲਈ ਸੇਵਾਦਾਰਾਂ ਦੇ ਧੰਨਵਾਦੀ ਹਾਂ।
The above video has been enabled as a playlist. It will continue to play as a loop until we stop the video. The duration of the video is about 1 hour 23 minutes. After completion of the video, it will start again and continue to play as a loop or a playlist. Please get connected with Sri Sukhmani Sahib as best as you can. The recording has been done at Tap Asthan Sri Hemkunt Sahib ji and we are thankful to the sewadars of this initiative.