
ਕਲਜੁਗ ਦੇ ਜਹਾਜ਼ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੇ ਉਚਾਰਨ ਕੀਤੇ ਹੋਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੋਲਵੀਂ ਅਸਟਪਦੀ ਸਰਵਣ ਕਰੋ ਜੀ
ਰੋਗ, ਸੋਗ, ਜਰਾ, ਮਰਾ, ਕਰਮਾਂ ਦੇ ਗੇੜਿਆਂ, ਆਦੀ, ਬਿਆਦੀ, ਬਿਮਾਰੀਆਂ ਆਦਿ ਨੂੰ ਸਾੜਨ ਵਾਲੀ ਅਤੇ ਸੁਖਾਂ, ਸਿਹਤ ਤੇ ਬਰਕਤਾਂ ਨੂੰ ਪਰਗਟ ਕਰਣ ਵਾਲੀ ਇਹ ਬਾਣੀ ਜਰੂਰ ਸਰਵਣ ਕਰਨਾ ਜੀ।
ਉਪਰੰਤ ਇਹ ਆਡੀਓ ਅਤੇ ਇਹ ਆਡੀਓ ਨੋਟ forward ਕਰਨ ਦੀ ਸੇਵਾ ਕਰਨਾ ਜੀਓ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਿਹ
( ਆਡੀਓ ਲਗਭਗ ੩ ਮਿੰਟ ੩੦ ਸੈਕਿੰਡ – 16th Astpadi)